ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਹੋ ਕੇ ਸੇਵਾ ਨਿਭਾ ਰਹੀ ਸਮਾਜ ਸੇਵੀ ਸੰਸਥਾ “ਸਰਵ ਹਿਉਮਨਿਟੀ ਸਰਵ ਗੋਡ“ ਚੈਰੀਟੇਬਲ ਟਰੱਸਟ ਖਰੜ ਜ਼ਿਲਾ ਮੋਹਾਲੀ ਦੁਆਰਾ ਜ਼ਿਲਾ ਫਤਹਿਗੜ੍ਹ ਸਾਹਿਬ ਦੇ ਸਰਕਾਰੀ ਹਾਈ ਸਮਾਰਟ ਸਕੂਲ ਸਾਧੂਗੜ ? , ਸਰਕਾਰੀ ਐਲੀਮੈਟਰੀ ਸਮਾਰਟ ਸਕੂਲ ਰਾਏਪੁਰ ਗੁਜਰਾ, ਸਰਕਾਰੀ ਮਿਡਲ ਅਤੇ ਐਲੀਮੈਟਰੀ ਸਮਾਰਟ ਸਕੂਲ ਪਤਾਰਸੀ ਕਲਾਂ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਜਿੰਦਰਗੜ ?, ਸਰਕਾਰੀ ਪਾ ?ਇਮਰੀ ਸਕੂਲ ਚੁੰਨੀ ਮਾਜਰਾ ਕੁੱਲ 6 ਸਕੂਲਾ ਦੇ ਕੁੱਲ 170 ਵਿਦਿਆਰਥੀਆਂ ਨੂੰ ਬੂਟ, ਬੈਗ, ਕਾਪੀਆ ਅਤੇ ਸਟੇਸ਼ਨਰੀ ਦੀ ਵੰਡ ਕੀਤੀ ਗਈ॥ ਸੰਸਥਾ ਦੇ ਚੇਅਰਮੈਨ ਸਰਦਾਰ ਸਵਰਨਜੀਤ ਸਿੰਘ ਜੀ ਨੇ ਦੱਸਿਆ ਕਿ ਸਰਕਾਰੀ ਹਾਈ ਸਮਾਰਟ ਸਕੂਲ ਸਾਧੂਗੜ੍ਹ रे 24
ਚਰਿਤਰਵਾਨ ਵਿਅਕਤੀ ਆਪਣੇ ਨਾਮ ਨੂੰ ਮੇਲਾ ਨਹੀ ਹੋਣ ਦਿੰਦਾ ਵਿਦਿਆਰਥੀਆਂ ਦੀ 15840/- ਖੇਤਰ ਦੇ ਵਿੱਚ ਕੀਤੇ ਜਾ ਰਹੇ ਹਨ ਬਡਵਾਲ, ਮਨਦੀਪ ਕੌਰ, ਭੁਪਿੰਦਰ ਸਕੂਲ ਫੀਸ ਦੀ ਸੇਵਾ ਅਤੇ 170 ਬਹੁਤ ਸਾਲਾਹਣਾ ਕੀਤੀ ॥ਇਸ ਸਿੰਘ,ਅਨਿਲ ਕੁਮਾਰ,ਸਵਰਨਾ ਵਿਦਿਆਰਥੀਆਂ ਨੂੰ ਸਮੇਂ ਸੰਸਥਾ ਦੇ ਚੇਅਰਮੈਨ ਰਾਣੀ, ਰਣਦੀਪ ਸਿੰਘ, ਅਮਨਦੀਪ ਬੈਗ,ਕਾਪੀਆਂ,ਬੂਟ, ਜੁਰਾਬਾਂ ਦੀ ਸਵਰਨਜੀਤ ਵੰਡ ਕੀਤੀ ਗਈ॥ ਇਸ ਸਮੇਂ ਪਹੁੰਚੇ ਹੋਏ ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਸੰਸਥਾ ਦੇ ਇਸ ਕਾਰਜ री ने ਕਿ ਵਿਦਿਆਰਥੀਆਂ ਦੀ ਭਲਾਈ ਲਈ ਪਿਛਲੇ 10 ਸਾਲਾਂ ਤੋਂ ਇਸ मिथ ਟੀਮ ਕੌਰ ਅਤੇ ਵਿਦਿਆਰਥੀਆਂ ਦੇ ਵਲੰਟੀਅਰ ਲਵਦੀਪ ਸਿੰਘ, ਮਾਤਾ ਪਿਤਾ ਹਾਜ਼ਰ ਸਨ॥ ਹਰਕੀਰਤ ਸਿੰਘ,ਨਿਸ਼ਾ ਗਿੱਲ, ਸਾਰਿਆਂ ਵੱਲੋਂ ਸੰਸਥਾ ਦੇ ਨੇਕ ਦੀਪਿਕਾ, ਅਧਿਆਪਕ ਹਰਿੰਦਰ ਕਾਰਜ ਦੇ ਲਈ ਧੰਨਵਾਦ ਕੀਤਾ ਸਿੰਘ,ਅੰਮਿ ?ਤਪਾਲ ਸਿੰਘ ਬਲਵਿੰਦਰ ਕੌਰ,ਗੁਰਦੀਸ਼ ਕੌਰ ,ਸਰਬਜੀਤ ਕੌਰ,ਗੁਰਵਿੰਦਰ ਸਿੰਘ ਗਿਆ ਅਤੇ ਸੰਸਥਾ ਦੇ ਵੱਲੋਂ ਇਸ ਕੀਤੇ ਜਾ ਰਹੇ ਕਾਰਜ ਦੀ ਤਹਿ ਦਿਲੋਂ ਸਲਾਹਣਾ ਕੀਤੀ ਗਈ॥